ਥੰਭ
thanbha/dhanbha

ਪਰਿਭਾਸ਼ਾ

ਸੰ. स्तम्भ- ਸ੍ਤੰਭ. ਸੰਗ੍ਯਾ- ਥਮਲਾ. ਸਤੂਨ. "ਪ੍ਰਭੁ ਥੰਭ ਤੇ ਨਿਕਸੇ ਕੈ ਬਿਸਥਾਰ." (ਬਸੰ ਕਬੀਰ) ੨. ਰੋਕਣ ਦਾ ਭਾਵ. ਸ੍‌ਤੰਭਨ. "ਦੂਸਰ ਬਰੀ ਥੰਭ ਕੇ ਕਾਜੈਂ." (ਚਰਿਤ੍ਰ ੨੮੧) ਦੂਜੀ ਗੋਲੀ (ਵੱਟੀ) ਦਸ੍ਤ ਰੋਕਣ ਲਈ.
ਸਰੋਤ: ਮਹਾਨਕੋਸ਼