ਥੰਮਣੁ
thanmanu/dhanmanu

ਪਰਿਭਾਸ਼ਾ

ਦੇਖੋ, ਥੰਭਨ. "ਸਤਿਗੁਰੂ ਮਿਲਿਐ ਧਾਵਤੁ ਥੰਮਿਆ." (ਆਸਾ ਛੰਤ ਮਃ ੩) "ਸਾਂਗੁ ਉਤਾਰਿ ਥੰਮਿਓ ਪਾਸਾਰਾ." (ਸੂਹੀ ਮਃ ੫)
ਸਰੋਤ: ਮਹਾਨਕੋਸ਼