ਥੰਮਨ
thanmana/dhanmana

ਪਰਿਭਾਸ਼ਾ

ਦੇਖੋ, ਥੰਭਨ. "ਜਗ ਥੰਮਨ ਕਉ ਥੰਮ ਦੀਜੈ." (ਕਲਿ ਅਃ ਮਃ ੪) ੨. ਪਹਾੜ. ਪਰਬਤ, ਪੁਰਾਣਾਂ ਅਨੁਸਾਰ ਜਿਸ ਨੇ ਪ੍ਰਿਥਿਵੀ ਨੂੰ ਇਕੱਠਾ ਹੋਣੋ ਰੋਕ ਰੱਖਿਆ ਹੈ. "ਆਪੇ ਜਲ ਆਪੇ ਥਲ ਥੰਮਨ." (ਸਵੈਯੇ ਮਃ ੪. ਕੇ) ਜਲ, ਥਲ ਅਤੇ ਪਰਬਤ.
ਸਰੋਤ: ਮਹਾਨਕੋਸ਼