ਦਕ਼ੀਕ਼ਾ
thakaeekaaa/dhakaīkāa

ਪਰਿਭਾਸ਼ਾ

ਅ਼. [دقیقہ] ਸੰਗ੍ਯਾ- ਦਿੱਕ਼ (ਸੂਕ੍ਸ਼੍‍ਮ) ਬਾਤ। ੨. ਯੁਕ੍ਤਿ. ਉਪਾਯ. ਤਦਬੀਰ। ੩. ਕ੍ਸ਼੍‍ਣ. ਲਹਜਾ. ਖਿਨ। ੪. ਕਮੀ. ਨ੍ਯੂਨਤਾ. ਘਾੱਟਾ.
ਸਰੋਤ: ਮਹਾਨਕੋਸ਼