ਦਕ੍ਸ਼੍‍ਤਨਯਾ
thaksh‍tanayaa/dhaksh‍tanēā

ਪਰਿਭਾਸ਼ਾ

ਸੰਗ੍ਯਾ- ਦਕ੍ਸ਼੍‍ ਪ੍ਰਜਾਪਤਿ ਦੀ ਪੁਤ੍ਰੀ ਸਤੀ. ਸ਼ਿਵ ਦੀ ਇਸਤ੍ਰੀ, ਅਤੇ ਕਸ਼੍ਯਪ ਅਰ ਚੰਦ੍ਰਮਾ ਦੀਆਂ ਇਸਤ੍ਰੀਆਂ. ਦੇਖੋ, ਦਕ੍ਸ਼੍‍.
ਸਰੋਤ: ਮਹਾਨਕੋਸ਼