ਦਗਧਾਕ੍ਸ਼੍‍ਰ
thagathhaaksh‍ra/dhagadhhāksh‍ra

ਪਰਿਭਾਸ਼ਾ

ਪਿੰਗਲ ਅਨੁਸਾਰ ਝ ਹੰ ਰ ਭ ਸ ਇਹ ਪੰਜ ਅੱਖਰ. ਕਿਤਨੇ ਕਵੀਆਂ ਦੇ ਮਤ ਅਨੁਸਾਰ ਹ ਝ ਧ ਰ ਸ ਭ ਘ ਨ ਇਹ ਅੱਠ, ਕਈਆਂ ਦੇ ਲੇਖੇ ਇਨ੍ਹਾਂ ਤੋਂ ਭੀ ਵਧੀਕ ਅੱਖਰ ਦਗਧ ਹਨ. ਛੰਦ ਦੇ ਆਦਿ ਇਨ੍ਹਾਂ ਅੱਖਰਾਂ ਦਾ ਦੇਣਾ ਕਵੀਆਂ ਨੇ ਵਰਜਿਆ ਹੈ. ਦੇਖੋ, ਗੁਰੁਛੰਦ ਦਿਵਾਕਰ.
ਸਰੋਤ: ਮਹਾਨਕੋਸ਼