ਦਮਕਿ੍ਯਹੁ
thamakiyahu/dhamakiyahu

ਪਰਿਭਾਸ਼ਾ

ਦਾਮ ਨਾਲ. ਧਨ ਤੋਂ. ਦਾਮ ਸੇ. "ਇਸ ਪ੍ਰੇਮ ਕੀ ਦਮਕਿ੍ਯਹੁ ਹੋਤੀ ਸਾਟ." (ਚਉਬੋਲੇ ਮਃ ੫) ਜੇ ਪ੍ਰੇਮ ਦੀ ਰੁਪਯੇ ਨਾਲ ਵੱਟਤ ਹੁੰਦੀ.
ਸਰੋਤ: ਮਹਾਨਕੋਸ਼