ਦਮਦਮਾ
thamathamaa/dhamadhamā

ਪਰਿਭਾਸ਼ਾ

ਫ਼ਾ. [دمدمہ] ਸੰਗ੍ਯਾ- ਨਗਾਰਾ. ਦਮਾਮਾ। ੨. ਕ਼ਿਲੇ ਦਾ ਬੁਰਜ। ੩. ਦੇਖੋ, ਦਮਦਮਾ ਸਾਹਿਬ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دمدما

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

temporary resting place; a famous Sikh shrine; a mound; cannon site on a battlement, a raised battery
ਸਰੋਤ: ਪੰਜਾਬੀ ਸ਼ਬਦਕੋਸ਼