ਦਮਰਾ
thamaraa/dhamarā

ਪਰਿਭਾਸ਼ਾ

ਦਮਨ. ਇੰਦ੍ਰੀਆਂ ਦੇ ਰੋਕਣ ਦੀ ਕ੍ਰਿਯਾ. "ਅਥੋਨ ਪੁਰਸਾ ਦਮਰਾ." (ਧਨਾ ਨਾਮਦੇਵ) ੨. ਦਮੜਾ. ਰੁਪਯਾ. ਦੇਖੋ, ਦਮ.
ਸਰੋਤ: ਮਹਾਨਕੋਸ਼