ਦਮਵੰਤੀ
thamavantee/dhamavantī

ਪਰਿਭਾਸ਼ਾ

ਦਮਰ੍‍ਯਤੀ ਲਈ ਇਹ ਸ਼ਬਦ ਵਰਤਿਆ ਹੈ. ਦੇਖੋ, ਦਮਯੰਤੀ. "ਦਮਵੰਤੀ ਪੁਨ ਤਿਂਹ ਬਰ੍ਯੋ." (ਚਰਿਤ੍ਰ ੧੫੭)
ਸਰੋਤ: ਮਹਾਨਕੋਸ਼