ਦਮੜੀ
thamarhee/dhamarhī

ਪਰਿਭਾਸ਼ਾ

ਸੰਗ੍ਯਾ- ਪੈਸੇ ਦਾ ਚੌਥਾ ਹਿੱਸਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دمڑی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

a small coin now obsolete, 1/4th of pice, 1/256th of a rupee
ਸਰੋਤ: ਪੰਜਾਬੀ ਸ਼ਬਦਕੋਸ਼