ਦਰਯਾ
tharayaa/dharēā

ਪਰਿਭਾਸ਼ਾ

ਫ਼ਾ. [دریا] ਸੰਗ੍ਯਾ- ਜਲ ਦਾ ਵਹਿਂਦਾ ਪ੍ਰਵਾਹ. ਨਦ. ਨਦੀ। ੨. ਸਮੁੰਦਰ. ਸਾਗਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دریا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਦਰਿਆ , river
ਸਰੋਤ: ਪੰਜਾਬੀ ਸ਼ਬਦਕੋਸ਼

DARYÁ

ਅੰਗਰੇਜ਼ੀ ਵਿੱਚ ਅਰਥ2

s. m, ver. See Dariá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ