ਦਰਸਾਰੁ
tharasaaru/dharasāru

ਪਰਿਭਾਸ਼ਾ

ਸੰਗ੍ਯਾ- ਦਰ੍‍ਸ਼ਨ. ਦੀਦਾਰ. "ਅਵਿਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ." (ਸੂਹੀ ਮਃ ੫) "ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ." (ਬਿਲਾ ਮਃ ੫) "ਬਿਧਿ ਕਿਤੁ ਪਾਵਉ ਦਰਸਾਰੇ." (ਸੂਹੀ ਮਃ ੫) ੨. ਵਿ- दर्शनार्ह. ਦਰਸ਼ਨ ਯੋਗ੍ਯ. ਦੀਦਾਰ ਲਾਇਕ.
ਸਰੋਤ: ਮਹਾਨਕੋਸ਼