ਦਰਸਾਵਾ
tharasaavaa/dharasāvā

ਪਰਿਭਾਸ਼ਾ

ਦਰ੍‍ਸ਼ਨ. ਦੀਦਾਰ. "ਇਉ ਪਾਵਹਿ ਹਰਿਦਰਸਾਵੜਾ." (ਸੂਹੀ ਮਃ ੫. ਗੁਣਵੰਤੀ) "ਨੈਣ ਤ੍ਰਿਪਤਾਸੇ ਦੇਖਿ ਦਰਸਾਵਾ." (ਸਾਰ ਮਃ ੫)
ਸਰੋਤ: ਮਹਾਨਕੋਸ਼