ਦਰਿਸ਼੍ਯ
tharishya/dharishya

ਪਰਿਭਾਸ਼ਾ

ਵਿ- ਜੋ ਦੇਖਣ ਵਿੱਚ ਆ ਸਕੇ. ਨੇਤ੍ਰਾਂ ਨਾਲ ਦੇਖਿਆ ਜਾ ਸਕੇ। ੨. ਦੇਖਣ ਯੋਗ੍ਯ। ੩. ਸੁੰਦਰ। ੪. ਸੰਗ੍ਯਾ- ਦੇਖਣ ਯੋਗ ਵਸ੍‌ਤੁ। ੫. ਤਮਾਸ਼ਾ. ਨਾਟਕ.
ਸਰੋਤ: ਮਹਾਨਕੋਸ਼