ਦਰੇਰਾ
tharayraa/dharērā

ਪਰਿਭਾਸ਼ਾ

ਦਰੜ ਦੇਣ ਵਾਲਾ ਹੱਲਾ. ਦਿਲੇਰਾਨਾ ਹ਼ਮਲਾ. "ਧਰਮਸਿੰਘ! ਤੁਮ ਯੌਂ ਕਰੋ ਦੇਹੁ ਦਰੇਰਾ ਜਾਇ." (ਗੁਰੁਸੋਭਾ)
ਸਰੋਤ: ਮਹਾਨਕੋਸ਼