ਦਰਖ਼ਵਾਸਤ
tharakhavaasata/dharakhavāsata

ਪਰਿਭਾਸ਼ਾ

ਫ਼ਾ. [درخواست] ਖ਼੍ਵਾਹਿਸ਼. ਇੱਛਾ। ੨. ਆਪਣੀ ਲੋੜ ਪ੍ਰਗਟ ਕਰਨ ਦੀ ਅਰਜੀ.
ਸਰੋਤ: ਮਹਾਨਕੋਸ਼