ਦਲੀਆ
thaleeaa/dhalīā

ਪਰਿਭਾਸ਼ਾ

ਸੰਗ੍ਯਾ- ਦਲਿਆ ਹੋਇਆ। ੨. ਦਲੇਹੋਏ ਅੰਨ ਦਾ ਪਕਾਇਆ ਭੋਜਨ। ੩. ਦਲ (ਮਸਲ) ਕੇ ਗਾੜ੍ਹਾ ਕੀਤਾ ਹੋਇਆ ਊਨੀ ਕਪੜਾ। ੪. ਵਿ- ਦਲਣ ਵਾਲਾ.
ਸਰੋਤ: ਮਹਾਨਕੋਸ਼