ਪਰਿਭਾਸ਼ਾ
ਅ਼. [دوا] ਸੰਗ੍ਯਾ- ਰੋਗ ਦੂਰ ਕਰਨ ਵਾਲੀ ਵਸ੍ਤੁ. ਔਸਧ. ਦਾਰੂ। ੨. ਦੇਖੋ, ਦਵ ਅਤੇ ਦਾਵਾ. "ਸ੍ਰਉਣ ਕੋ ਪਾਨ ਕਰ੍ਯੋ ਜ੍ਯੋਂ ਦਵਾ ਹਰਿ." (ਚੰਡੀ ੧) ਜਿਵੇਂ ਦਾਵਾਅਗਨਿ ਕ੍ਰਿਸਨ ਜੀ ਨੇ ਪੀਲਈ ਸੀ। ੩. ਦੇਖੋ, ਦੁਆ.; ਵਿ- ਦ੍ਵਯ. ਦੋ। ੨. ਕ੍ਰਿ. ਵਿ- ਦੋਵੇਂ. ਦੋਨੋ.
ਸਰੋਤ: ਮਹਾਨਕੋਸ਼
ਸ਼ਾਹਮੁਖੀ : دوا
ਅੰਗਰੇਜ਼ੀ ਵਿੱਚ ਅਰਥ
medicine, drug, nostrum; cure, remedy; treatment, medication
ਸਰੋਤ: ਪੰਜਾਬੀ ਸ਼ਬਦਕੋਸ਼
DAWÁ
ਅੰਗਰੇਜ਼ੀ ਵਿੱਚ ਅਰਥ2
s. f, edicine; a remedy, cure:—dawá dárú, dawá darmal, s. m. Medicinal treatment:—dawá dárú karná, v. a. To treat a patient:—dawá laggṉí, v. n. To be effective (a medicine):—dawá kháṉí, v. a. To take a medicine:—dawáí mubárak, s. m. A plant (Clerodendron Siphonanthus) which is occasionally seen in gardens. Its roots and leaves are officinal.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ