ਦਵਿਪ ਰਿਪੁ ਧੁਨਿਨੀ
thavip ripu thhuninee/dhavip ripu dhhuninī

ਪਰਿਭਾਸ਼ਾ

ਹਾਥੀ ਦੇ ਵੈਰੀ ਸ਼ੇਰ ਜੇਹੀ ਧੁਨਿ ਕਰਨ ਵਾਲੀ ਬੰਦੂਕ. (ਸਨਾਮਾ) ਦੇਖੋ, ਦਧਿਰਿਪ ਧਨਨੀ.
ਸਰੋਤ: ਮਹਾਨਕੋਸ਼