ਦਵੰਤ
thavanta/dhavanta

ਪਰਿਭਾਸ਼ਾ

ਦਬੰਤ. ਦਬਦਾ, ਦਬਦੀ ਹੈ। ੨. ਦਮਨ ਹੋਵੰਤ. "ਦਵੰਤ ਦੁਸਟਮੰਡਲੀ." (ਗ੍ਯਾਨ)
ਸਰੋਤ: ਮਹਾਨਕੋਸ਼