ਦਵੰਦੀ
thavanthee/dhavandhī

ਪਰਿਭਾਸ਼ਾ

ਸੰ. द्बन्दि्बन्. ਵਿ- ਦ੍ਵੰਦ੍ਵ (ਦੁੰਦ) ਯੁੱਧ ਕਰਨ ਵਾਲਾ. ਮੁਕ਼ਾਬਲੇ ਦਾ। ੨. ਜੋੜੇ ਦਾ। ੩. ਫ਼ਿਸਾਦੀ. ਕਲਹ ਕਰਨ ਵਾਲਾ.
ਸਰੋਤ: ਮਹਾਨਕੋਸ਼