ਦਸਤਬੋਸੀ
thasatabosee/dhasatabosī

ਪਰਿਭਾਸ਼ਾ

ਫ਼ਾ. [دستبوسی] ਸੰਗ੍ਯਾ- ਹੱਥ ਚੁੰਮਣ ਦੀ ਕ੍ਰਿਯਾ. "ਲਈ ਦਸਤਾ ਬੋਸੀ ਉਠ ਪੀਰ." (ਨਾਪ੍ਰ)
ਸਰੋਤ: ਮਹਾਨਕੋਸ਼