ਦਸਮੁਖ
thasamukha/dhasamukha

ਪਰਿਭਾਸ਼ਾ

ਸੰਗ੍ਯਾ- ਦਸ਼ ਮੂਹਾਂ ਵਾਲਾ, ਰਾਵਣ। ੨. ਤ੍ਰਿਦੇਵ. ਤਿੰਨ ਦੇਵਤਾ. ਚਾਰ ਮੁਖ ਬ੍ਰਹਮਾ੍ ਦੇ, ਇੱਕ ਵਿਸਨੁ ਦਾ, ਪੰਜ ਸ਼ਿਵ ਦੇ.
ਸਰੋਤ: ਮਹਾਨਕੋਸ਼