ਦਸ ਅਠਾਰ ਮੈ ਅਪਰੰਪਰੋ ਚੀਨੈ
thas atthaar mai aparanparo cheenai/dhas atdhār mai aparanparo chīnai

ਪਰਿਭਾਸ਼ਾ

(ਸ੍ਰੀ ਮਃ ੧) ਚਾਰ ਵੇਦ, ਛੀ ਵੇਦਾਂਗ ਦਸ਼, ਅਤੇ ਅਠਾਰਾਂ ਪੁਰਾਣਾਂ ਵਿੱਚ ਅਪਰੰਪਰ ਨੂੰ ਜਾਣੇ.
ਸਰੋਤ: ਮਹਾਨਕੋਸ਼