ਦਹ੍ਯੋ
thahyo/dhahyo

ਪਰਿਭਾਸ਼ਾ

ਦਗਧ ਕੀਤਾ. ਦਹਨ ਕਰਿਆ। ੨. ਸੰਗ੍ਯਾ- ਦਹੀ. ਦਧਿ. ਦੇਖੋ, ਮਹ੍ਯੋ.
ਸਰੋਤ: ਮਹਾਨਕੋਸ਼