ਦਾਇਮੁ
thaaimu/dhāimu

ਪਰਿਭਾਸ਼ਾ

ਅ਼. [دائِم] ਦਾਯਮ ਅਤੇ [دائِما] ਕ੍ਰਿ. ਵਿ- ਨਿਤ੍ਯ. ਹਮੇਸ਼. ਸਦੈਵ. "ਕਰਿ ਫਕਰੁ ਦਾਇਮ." (ਤਿਲੰ ਕਬੀਰ) "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)
ਸਰੋਤ: ਮਹਾਨਕੋਸ਼