ਪਰਿਭਾਸ਼ਾ
ਅ਼. [داٶُدی] ਸੰਗ੍ਯਾ- ਹੁਜਰਤ ਦਾਊਦ ਦਾ ਮਤ ਧਾਰਨ ਵਾਲਾ। ੨. ਇੱਕ ਪੌਧਾ, ਜਿਸ ਨੂੰ ਸਰਦੀ ਵਿੱਚ ਅਨੇਕ ਰੰਗੇ ਫੁੱਲ ਲਗਦੇ ਹਨ, ਇਹ ਗੁਲਦਾਊਦੀ ਨਾਮ ਤੋਂ ਪ੍ਰਸਿੱਧ ਹੈ. Chrysanthemum.
ਸਰੋਤ: ਮਹਾਨਕੋਸ਼
DÁÚDÍ
ਅੰਗਰੇਜ਼ੀ ਵਿੱਚ ਅਰਥ2
s. m. f, kind of shrub that bears a flower like chamomile (Chrysanthemum indicum); a kind of armor; a kind of firework; a kind of white wheat:—dáúd khání, s. f. A kind of white wheat.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ