ਦਾਦੇ ਦਿਹਿੰਦ
thaathay thihintha/dhādhē dhihindha

ਪਰਿਭਾਸ਼ਾ

[داددِہندہ] ਵਿ- ਦਾਦ ਦਿਹੰਦਹ. ਇਨਸਾਫ਼ ਦੇਣ ਵਾਲਾ. "ਨ ਦਾਦੇ ਦਿਹੰਦ ਆਦਮੀ." (ਵਾਰ ਮਾਝ ਮਃ ੧)
ਸਰੋਤ: ਮਹਾਨਕੋਸ਼