ਦਾਰੁਕ
thaaruka/dhāruka

ਪਰਿਭਾਸ਼ਾ

ਕ੍ਰਿਸਨ ਜੀ ਦਾ ਰਥਵਾਹੀ. "ਹਮਰੋ ਰਥ ਦਾਰੁਕ ਤੈਂ ਕਰ ਸਾਜ." (ਕ੍ਰਿਸਨਾਵ) ੨. ਦਾਰੁ (ਕਾਠ) ਦਾ ਪੁਤਲਾ.
ਸਰੋਤ: ਮਹਾਨਕੋਸ਼