ਦਾਵਨ
thaavana/dhāvana

ਪਰਿਭਾਸ਼ਾ

ਦੇਖੋ, ਦਾਵਣ। ੨. ਸੰ. ਦਾਮਨ. ਸੰਗ੍ਯਾ- ਰੱਸੀ। ੩. ਸੰ. दावन्. ਵਿ- ਦੇਣ ਯੋਗ੍ਯ. "ਹਾੜ ਬਦੀ ਪ੍ਰਿਥਮਾ ਸੁਖਦਾਵਨ." (ਰਾਮਾਵ)
ਸਰੋਤ: ਮਹਾਨਕੋਸ਼