ਦਾਹਨੇ
thaahanay/dhāhanē

ਪਰਿਭਾਸ਼ਾ

ਕ੍ਰਿ. ਵਿ- ਦਾਹਿਨੇ. ਸੱਜੇ ਪਾਸੇ. "ਤਜਿ ਬਾਵੇ ਦਾਹਨੇ ਬਿਕਾਰਾ." (ਗਉ ਕਬੀਰ) ਦੇਖੋ, ਬਾਵੇਂ ਦਾਹਨੇ.
ਸਰੋਤ: ਮਹਾਨਕੋਸ਼