ਦਿਉਹਾੜੀ
thiuhaarhee/dhiuhārhī

ਪਰਿਭਾਸ਼ਾ

ਕ੍ਰਿ. ਵਿ- ਪ੍ਰਤ੍ਯੇਕ ਦਿਨ ਵਿੱਚ. ਹਰ ਰੋਜ਼. ਪ੍ਰਤਿਦਿਨ. ਸਿੰਧੀ. ਡਿਹਾੜੀ. "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ." (ਵਾਰ ਆਸਾ) ੨. ਦੇਖੋ, ਦਿਹਾੜੀ.
ਸਰੋਤ: ਮਹਾਨਕੋਸ਼