ਦਿਖਲਾਵਾ
thikhalaavaa/dhikhalāvā

ਪਰਿਭਾਸ਼ਾ

ਦਿਖਾਇਆ. ਦ੍ਰਿਸ੍ਟਿ ਵਿੱਚ ਕਰਾਵਾ (ਕਰਾਇਆ). ੨. ਸੰਗ੍ਯਾ- ਦ੍ਰਿਸ਼੍ਯ. ਨਜਾਰਾ. "ਸੋ ਪਾਯੋ ਜਗ ਕੋ ਦਿਖਰਾਵਾ." (ਨਾਪ੍ਰ)
ਸਰੋਤ: ਮਹਾਨਕੋਸ਼

DIKHLÁWÁ

ਅੰਗਰੇਜ਼ੀ ਵਿੱਚ ਅਰਥ2

s. m, ee Dikháwá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ