ਦਿਖਾ
thikhaa/dhikhā

ਪਰਿਭਾਸ਼ਾ

ਦੇਖਾਂ, "ਦਿਖਾ ਕਿਨੈ ਕਿਹੁ ਆਣਿ ਚੜਾਇਆ." (ਵਾਰ ਗੂਜ ੧. ਮਃ ੩) ਦੇਖੇਂ, ਕਿਸੇ ਨੇ ਕੁਝ ਧਨ ਚੜ੍ਹਾਇਆ ਹੈ ਜਾਂ ਨਹੀਂ। ੨. ਦੇਖਿਆ. "ਸਭ ਤੂਹੈ ਤੁਹੀ ਦਿਖਾ." (ਸਾਰ ਮਃ ੫) ੩. ਦੇਖਣ ਵਾਲਾ. ਗ੍ਯਾਨ- ਦ੍ਰਿਸ੍ਟਿ ਵਾਲਾ. "ਜਿਸੁ ਬੁਝਾਏ ਆਪਿ, ਬੁਝਾਇ ਦੇਇ ਸੋਈ ਜਨੁ ਦਿਖਾ." (ਵਾਰ ਕਾਨ ਮਃ ੪) ੪. ਦੇਖੋ, ਦੀਕ੍ਸ਼ਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دِکھا

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਦਿਖਾਉਣਾ , show
ਸਰੋਤ: ਪੰਜਾਬੀ ਸ਼ਬਦਕੋਸ਼