ਦਿਗਪਤਿ
thigapati/dhigapati

ਪਰਿਭਾਸ਼ਾ

ਸੰ. दिकपति ਸੰਗ੍ਯਾ- ਜ੍ਯੋਤਿਸ ਅਨੁਸਾਰ ਅੱਠ ਦਿਸ਼ਾ ਦੇ ਸ੍ਵਾਮੀ ਅੱਠ ਦੇਵਤਾ- ਦੱਖਣ ਦਾ ਮੰਗਲ, ਪੱਛਮ ਦਾ ਸ਼ਨੀ, ਉੱਤਰ ਦਾ ਬਧ, ਪੂਰਵ ਦਾ ਸੂਰਜ, ਅਗਨਿ ਕੋਣ ਦਾ ਸ਼ਕ, ਨੈਰਿਤੀ ਦਾ ਰਾਹੁ, ਵਾਯਵੀ ਕੋਣ ਦਾ ਚੰਦ੍ਰਮਾ ਅਤੇ ਈਸ਼ਾਨ ਦਾ ਵ੍ਰਿਹਸਪਤਿ। ੨. ਦੇਖੋ, ਦਿਕਪਾਲ.
ਸਰੋਤ: ਮਹਾਨਕੋਸ਼