ਦਿਤਿਆਦਿੱਤਿ
thitiaathiti/dhitiādhiti

ਪਰਿਭਾਸ਼ਾ

ਦੈਤ੍ਯ ਅਤੇ ਦੇਵਤਾ. ਦਿਤਿ ਅਤੇ ਅਦਿਤਿ ਦੀ ਔਲਾਦ. "ਛਕੇ ਦੇਖ ਦੋਊ ਦਿਤ੍ਯਾਦਿੱਤਿ ਭੂਪੰ." (ਨਰ ਨਾਰਾਯਾਣ)
ਸਰੋਤ: ਮਹਾਨਕੋਸ਼