ਦਿਨਧਿ
thinathhi/dhinadhhi

ਪਰਿਭਾਸ਼ਾ

ਸੰਗ੍ਯਾ- ਦਿਨ ਨੂੰ ਧਾਰਣ ਵਾਲਾ. ਦਿਨਮਣਿ. ਸੂਰਯ. "ਦਿਨਧਿ ਲਟ੍ਯੋ ਨਿਸਪਤਿ ਠਟ੍ਯੋ." (ਗੁਵਿ ੧੦)
ਸਰੋਤ: ਮਹਾਨਕੋਸ਼