ਦਿਨਮਣਿ ਸੁਤ ਅਸਤ੍ਰ
thinamani sut asatra/dhinamani sut asatra

ਪਰਿਭਾਸ਼ਾ

ਸੰਗ੍ਯਾ- ਸੂਰਜ ਦਾ ਪੁਤ੍ਰ ਯਮ, ਉਸ ਦਾ ਸ਼ਸਤ੍ਰ ਫਾਸੀ (ਪਾਸ਼). (ਸਨਾਮਾ)
ਸਰੋਤ: ਮਹਾਨਕੋਸ਼