ਦਿਨਮਾਨ
thinamaana/dhinamāna

ਪਰਿਭਾਸ਼ਾ

ਸੰਗ੍ਯਾ- ਦਿਨ ਦਾ ਪ੍ਰਮਾਣ. ਦਿਨ ਦੀ ਮਿਣਤੀ. ਸੂਰਜ ਚੜ੍ਹਨ ਤੋਂ ਛਿਪਣ ਤੀਕ ਦਾ ਵੇਲਾ. ਇਹ ਉੱਤਰਾਯਣ ਅਤੇ ਦੱਖਣਾਯਨ ਦੇ ਹਿਸਾਬ ਵਧਦਾ ਘਟਦਾ ਰਹਿਂਦਾ ਹੈ.
ਸਰੋਤ: ਮਹਾਨਕੋਸ਼