ਦਿਨੰਤ
thinanta/dhinanta

ਪਰਿਭਾਸ਼ਾ

ਦਿਨ ਦਾ ਅੰਤ, ਸੰਝ। ੨. ਦਿਨਕੰਤ. ਦਿਨਕਾਂਤ. ਸੂਰਯ. "ਰਾਤਿ ਦਿਨੰਤ ਕੀਏ". (ਬਿਲਾ ਮਃ ੧. ਥਿਤੀ) ਰਾਤ੍ਰਿਕੰਤ ਅਤੇ ਦਿਨਕੰਤ ਕੀਤੇ.
ਸਰੋਤ: ਮਹਾਨਕੋਸ਼