ਦਿਲਗੀਰੀ
thilageeree/dhilagīrī

ਪਰਿਭਾਸ਼ਾ

ਸੰਗ੍ਯਾ- ਉਦਾਸੀ. ਦਿਲ ਫੜੇਜਾਣ ਦੀ ਦਸ਼ਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دِلگیری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

melancholy, gloom, sadness, depression, worry, pensiveness
ਸਰੋਤ: ਪੰਜਾਬੀ ਸ਼ਬਦਕੋਸ਼