ਦਿਲ ਸ਼ਿਕਨੀ
thil shikanee/dhil shikanī

ਪਰਿਭਾਸ਼ਾ

ਫ਼ਾ. [دِل شِکنی] ਸੰਗ੍ਯਾ- ਦਿਲ ਤੋੜਨ ਦੀ ਕ੍ਰਿਯਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دِل شِکنی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

heartbreak; great sorrow, grief or anguish; despair, distress, disappointment
ਸਰੋਤ: ਪੰਜਾਬੀ ਸ਼ਬਦਕੋਸ਼