ਦਿਵਾਭਿਸਾਰਕਾ
thivaabhisaarakaa/dhivābhisārakā

ਪਰਿਭਾਸ਼ਾ

ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਦਿਨ ਨੂੰ ਆਪਣੇ ਪ੍ਰੀਤਮ ਦੇ ਮਿਲਣ ਲਈ ਸੰਕੇਤ ਕੀਤੇ ਥਾਂ ਪੁਰ ਉੱਜਲ ਸ਼੍ਰਿੰਗਾਰ ਕਰਕੇ ਜਾਵੇ. ਇਸ ਦੇ ਵਿਰੁੱਧ, ਜੋ ਹਨੇ੍ਹਰੀ ਰਾਤ ਨੂੰ ਕਾਲਾ ਲਿਬਾਸ ਪਹਿਨਕੇ ਜਾਂਦੀ ਹੈ, ਉਹ ਕ੍ਰਿਸਨਾਭਿਸਾਰਿਕਾ ਹੈ.
ਸਰੋਤ: ਮਹਾਨਕੋਸ਼