ਦਿਵਾਰਦਨ
thivaarathana/dhivāradhana

ਪਰਿਭਾਸ਼ਾ

ਦੇਵ- ਅਰਦਨ. ਦੇਵਤਿਆਂ ਨੂੰ ਅਰ੍‍ਦਨ (ਪੀੜਨ) ਵਾਲੇ ਦੈਤ੍ਯ. "ਕਰ ਰੋਸ ਦਿਵਾਰਦਨ ਧਾਇ ਪਰੇ." (ਰਾਮਾਵ)
ਸਰੋਤ: ਮਹਾਨਕੋਸ਼