ਦਿਸਟਿ
thisati/dhisati

ਪਰਿਭਾਸ਼ਾ

ਸੰ. दृष्टि- ਦ੍ਰਿਸ੍ਟਿ. ਸੰਗ੍ਯਾ- ਨਜਰ. ਨਿਗਾਹ. "ਜਾਕੀ ਦਿਸਟਿ ਨਾਦਿ ਲਿਵ ਲਾਗੈ." (ਸ੍ਰੀ ਕਬੀਰ) ਦੇਖੋ, ਦਿਸ੍ਟਿ.
ਸਰੋਤ: ਮਹਾਨਕੋਸ਼