ਦਿਸਣਾ
thisanaa/dhisanā

ਪਰਿਭਾਸ਼ਾ

ਕ੍ਰਿ- ਦਿਖਾਈ ਦੇਣਾ. ਨਜਰ ਆਉਣਾ. ਦ੍ਰਿਸ਼ਿ (ਨਿਗਾਹ) ਪੈਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : دِسنا

ਸ਼ਬਦ ਸ਼੍ਰੇਣੀ : verb, intransitive

ਅੰਗਰੇਜ਼ੀ ਵਿੱਚ ਅਰਥ

to be seen, be in sight, be visible, appear, look, be able to see
ਸਰੋਤ: ਪੰਜਾਬੀ ਸ਼ਬਦਕੋਸ਼