ਦਿਸਪਟ
thisapata/dhisapata

ਪਰਿਭਾਸ਼ਾ

ਸੰਗ੍ਯਾ- ਦਿਸ਼ਾ ਹਨ ਜਿਸ ਦੇ ਪਟ (ਵਸ੍‍ਤ੍ਰ) ਦਿਗੰਬਰ. ਨੰਗਾ. "ਬਹੁਤ ਬੈਸਨੋ ਦਿਸਪਟ ਸਤੀ." (ਨਾਪ੍ਰ)
ਸਰੋਤ: ਮਹਾਨਕੋਸ਼