ਪਰਿਭਾਸ਼ਾ
ਸੰ. ਦ੍ਯੁ. ਸੰਗ੍ਯਾ- ਦਿਨ. ਦਿਵਸ. "ਨਾਨਕ ਸੇ ਦਿਹ ਆਵੰਨਿ." (ਸੋਹਿਲਾ) ੨. ਦੇਖੋ. ਦੇਹ। ੩. ਫ਼ਾ. [دِہ] ਦਾਦਨ ਦਾ ਅਮਰ. ਦੇਹ. ਦਾਨ ਕਰ। ੪. ਦੂਜੇ ਸ਼ਬਦ ਦੇ ਅੰਤ ਲਗਕੇ ਦੇਣ ਵਾਲਾ ਅਰਥ ਪ੍ਰਗਟ ਕਰਦਾ ਹੈ, ਜਿਵੇਂ- ਆਰਾਮਦਿਹ.
ਸਰੋਤ: ਮਹਾਨਕੋਸ਼
ਸ਼ਾਹਮੁਖੀ : دِہ
ਅੰਗਰੇਜ਼ੀ ਵਿੱਚ ਅਰਥ
village
ਸਰੋਤ: ਪੰਜਾਬੀ ਸ਼ਬਦਕੋਸ਼

imperative form of ਦੇਣਾ , see ਦੇ
ਸਰੋਤ: ਪੰਜਾਬੀ ਸ਼ਬਦਕੋਸ਼
DIH
ਅੰਗਰੇਜ਼ੀ ਵਿੱਚ ਅਰਥ2
, n imper. of v. a. Deṉá. Give;—s. f. The body; i. q. Deh.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ