ਦਿਹਾੜਾ
thihaarhaa/dhihārhā

ਪਰਿਭਾਸ਼ਾ

ਦੇਖੋ, ਦਿਹਾਰਾ. "ਛੋਡਿ ਚਲਿਆ ਏਕ ਦਿਹਾੜੇ." (ਆਸਾ ਮਃ ੫)
ਸਰੋਤ: ਮਹਾਨਕੋਸ਼

ਸ਼ਾਹਮੁਖੀ : دِہاڑا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

day; important day such as festival; anniversary
ਸਰੋਤ: ਪੰਜਾਬੀ ਸ਼ਬਦਕੋਸ਼